Pages

Friday, November 27, 2020

Dilli Punjab

ਅੰਨ ਦਿੱਤਾ, ਤੈਨੂੰ ਪਾਣੀ ਦਿੱਤਾ, ਦੱਸ ਦਿੱਲੀਏ ਤੇਰੀ ਕਿਹੜੀ ਰੀਝ ਨਾ ਪੁਗਾਈ ਪੰਜਾਬ ਨੇ ,,

ਨੱਥ ਛੁਡਵਾਈ ਤੇਰੀ ਮੁਗਲਾਂ ਹੱਥੋਂ, ਉੱਜੜੀ ਤੂੰ ਜਿੰਨੀ ਵਾਰ ਵੀ,

ਤੇਰੇ ਸਿਰ ਮੁੜ ਮੁੜ ਚੁੰਨੀ ਸਜਾਈ ਪੰਜਾਬ ਨੇ ,,

ਹੁਣ ਸਾਂਨੂੰ ਈ ਅੱਖਾਂ ਕੱਡ ਨਾ, ਕਰ ਮਾਸ ਨੌਹਾਂ ਤੋਂ ਅੱਡ ਨਾ ,,,

ਰਾਖੇ ਪੰਜਾਬ ਨੇ ਜੇ ਮੂੰਹ ਫੇਰ ਲਿਆ, ਇੱਕ ਰਾਤ ਵੀ ਨਾ ਦੁਸ਼ਮਣਾਂ ਮੂਹਰੇ ਝੱਲਣੀ ਕਮਲੀਏ ਤੇਰੇ ਫੌਕੇ ਸ਼ਬਾਬ ਨੇ |||


ਜਸਵਿੰਦਰ ਸਿੰਘ ਬੈਦਵਾਨ 



Ann ditta, tainu paani ditta, dass dilliye teri kehri reejh naa pugaayi punjab ne...

Nath chudwaayi teri muglan hathon, 

ujjdi tu jinni waar wi, tere sir mud mud Chunni sajai punjab ne...

Hun sannu e akhan kadh naa,

Matreya waangu aadhe je kadd naa

Raakhe Punjab ne e j muh pher lya,, raat wi naa jhallni kamliye tere faukke shabab ne ...




Credit:- Jaswinder Singh Baidwan




Farmers

ਹਲ਼ ਚਲਾਉਣ ਵਾਲੇ ਨੂੰ ਤੂੰ ਰੁਝਿਆ ਰਹਿਣ ਦੇ ਖੇਤਾਂ ਚ ਹੀ ,
ਜੇ ਪਹੁੰਚ ਗਿਆ ਦਿੱਲੀ ਤਾਂ ਕਰ ਦੁ ਢੁੰਘੇ ਕਾਰੇ ....
ਦੁਨੀਆਂ ਦਾ ਜੋ ਢਿੱਡ ਭਰਦਾ ,
ਕਾਹਨੂੰ ਓਹਦੇ ਢਿੱਡ ਤੇ ਹੀ, ਲੱਤ ਮਾਰਦੀ ਐ ਜ਼ਾਲਮ ਸਰਕਾਰੇ ....

Credit:- Jaswinder Singh Baidwan