Monday, December 7, 2020

farmer protest

ਕੁਝ ਅੰਧ ਭਗਤਾਂ ਦੀ ਅਜੇ ਵੀ ਅੱਖਾਂ ਨਹੀਂ ਖੁੱਲੀਆਂ,
ਅਤੇ  ਇਸ ਕਿਸਾਨ ਅੰਦੋਲਨ ਨੇ ਸਦੀਆਂ ਦੇ ਰਿਕਾਰਡ ਤੋੜ ਤੇ ।
ਹਿੰਦੂ ਮੁਸਲਿਮ ਸਿੱਖ ਈਸਾਈ ਚ ਪਾਏ ਸੀ ਜੋ ਤਕਰਾਰ ਦਿੱਲੀਏ ,
ਆਹ ਵੇਖ ਕਿਸਾਨ ਨੇ ਸਾਰੇ ਮੁੜ ਫੇਰ ਤੇਰੀ ਹਿੱਕ ਉੱਤੇ ਹੀ ਜੋੜ ਤੇ ।
ਓਏ ਤੁਸੀਂ ਵੇਖੋ ਤਾਂ ਸਹੀ ਮੋੜ ਕੇ ਕਮਾਈ ਆਪਣੀ ਇੱਕ ਵੀ ਚੀਜ਼ ,
ਅਤੇ ਵੇਖੋ ਓਹਨਾ ਯੋਧਿਆਂ ਦਾ ਜਿਗਰਾ,
ਜਿਹਨਾਂ ਆਪਣੀ ਸਾਰੀ ਉਮਰ ਦੀ ਕਮਾਈ ਆਪਣੇ ਐਵਾਰਡ ਤਕ ਮੋੜ ਤੇ ।।

ਜਸਵਿੰਦਰ ਸਿੰਘ ਬੈਦਵਾਨ 

No comments:

Post a Comment