Pages

Tuesday, June 25, 2024

ਇਹ ਹੋਰ ਕਿਸੇ ਦੇ ਵੱਸ ਦੀ ਗੱਲ ਨਹੀਂ ਸੀ

ਰੂਹ ਤੋਂ ਸੀ ਅਸੀਂ ਮੁਰੀਦ ਤੇਰੇ 
ਵੇ ਸੱਜਣਾ ਉਹ ਕੋਈ ਜਵਾਕਾਂ ਵਾਲੀ ਝੱਲ ਨਹੀਂ ਸੀ  ਇੱਕ ਤੂੰ ਹੀ ਤੋੜ ਸਕਦਾ ਸੀ ਬਸ ਮੈਨੂੰ 
ਇਹ ਹੋਰ ਕਿਸੇ ਦੇ ਵੱਸ ਦੀ ਗੱਲ ਨਹੀਂ ਸੀ 

No comments:

Post a Comment