Tuesday, September 28, 2010

ਕਫ਼ਨ ਵੀ ਸਿਵਾ ਲਿਆ ਤੇਰੇ ਨਾਪਦਾ














ਤੇਰੇ ਨਾਲ ਵਸਿਆ ਸ਼ਹਿਰ ਜਿਹੜਾ, ਅੱਜ ਉਜੜਾ ਜਿਹਾ ਜਾਪਦਾ,
ਕਿ ਦੱਸਾ ਕਿਵੇਂ ਦਿਲ ਮੇਰਾ ਨਿੱਤ ਪੀੜਾਂ ਰਹਿੰਦਾ ਭਾਫ੍ਦਾ,
ਕਿਵੇਂ ਕਰਜ਼ ਚੁਕਾਵਾ ਜਿਹੜਾ ਜਿੰਦ ਉੱਤੇ ਆਪਦਾ....
"JB" ਤੂ ਹੁਣ ਮਰ ਕਿਓ ਨੀ ਜਾਂਦਾ,
ਹੁਣ ਤਾਂ ਸੱਜਣਾ ਨੈ, ਕਫ਼ਨ ਵੀ ਸਿਵਾ ਲਿਆ ਤੇਰੇ ਨਾਪਦਾ .....

Friday, September 3, 2010

Commited

ਗੁਲਾਮ ਤਾਂ ਅਸੀਂ ਅੱਜ ਵੀ ਆ ਦੋਸਤੋ. - Video

ਗੁਲਾਮ ਤਾਂ ਅਸੀਂ ਅੱਜ ਵੀ ਆ ਦੋਸਤੋ..

ਅਸੀਂ ਹੋਏ ਆ ਆਜ਼ਾਦ ਸੰਨ ੪੭ ਵਿਚ
ਫੇਰ ਵੀ ਕਿਉ ਵਾਂਗ ਗੁਲਾਮਾ ਦੇ ਜੀਨੇ ਆ,,
ਸਿਯਾਸੀ ਜੋਰ ਜ਼ੁਲਮ ਦਾ ਜ਼ਹਰ ਕਿਉ ਘੁੱਟ ਘੁੱਟ ਪੀਨੇ ਆ...
ਓਹੀ ਮਨਮਾਨੀ ਓਹੀ ਰੋਅਬ ਤੇ ਓਹੀ ਹਕੂਮਤ ਅੱਜ ਵੀ ਆ ਦੋਸਤੋ,,
ਬੱਸ ਰੰਗ ਚਮੜੀ ਦਾ ਬਦਲਿਆ, ਗੁਲਾਮ ਤਾਂ ਅਸੀਂ ਅੱਜ ਵੀ ਆ ਦੋਸਤੋ.....

ਕੱਡ ਫਿਰਾਂਗਿਯਾਂ ਨੂ ਅਸੀਂ ਦੇਸੀਆਂ ਦੇ ਗੁਲਾਮ ਹੋਏ,
ਬੈਠਾ ਸਿਰ ਤੇ ਇਹਨਾ ਨੂ ਅਸੀਂ ਨਿੱਤ ਸਹਰ - ਏ - ਆਮ ਰੋਏ,
ਮਾਰੇ ਗੋਰਯਾਂ ਨੂ ਸਲਾਮ ਬਥੇਰੇ, ਤੇ ਮਾਰਦੇ ਸਲਾਮ ਅਸੀਂ ਅੱਜ ਵੀ ਆ ਦੋਸਤੋ
ਬੱਸ ਰੰਗ ਚਮੜੀ ਦਾ ਬਦਲਿਆ, ਗੁਲਾਮ ਤਾਂ ਅਸੀਂ ਅੱਜ ਵੀ ਆ ਦੋਸਤੋ......

੬੩ ਵਰੇ ਹੋ ਗਏ, ਮੁਲਕ ਮੇਰੇ ਨੂ ਆਜ਼ਾਦ ਹੋਯਾ,
ਫੇਰ ਵੀ ਇਹ ਖੁਸ਼ਹਾਲ ਕਿਉ ਨੀ ਜਾਪਦਾ,
ਹਰ ਮੋੜ ਤੇ ਖੜਾ ਇੱਕ ਚੋਰ, ਕਿਉ ਨੇਹਰਾ ਰਹੰਦਾ ਭਾਫ੍ਦਾ
ਬਚ ਬਚ ਲੁਟੇਰ੍ਯਾਂ ਤੋਂ, ਬਚਦੇ ਫਿਰਦੇ ਅਸੀਂ ਅੱਜ ਵੀ ਆ ਦੋਸਤੋ.
ਬੱਸ ਰੰਗ ਚਮੜੀ ਦਾ ਬਦਲਿਆ, ਗੁਲਾਮ ਤਾਂ ਅਸੀਂ ਅੱਜ ਵੀ ਆ ਦੋਸਤੋ......

ਬੇਰੋਜ਼ਗਾਰੀ ਤੇ ਭ੍ਰਾਸ੍ਤਾਚਾਰ ਦੀ ਬਿਮਾਰੀ ਨੈ ਖਾ ਲਇਆ,
ਮੁਲਕ ਸਾਡਾ ਲੀਡਰਾਂ ਨੈ ਬੰਨ ਕੁਰਸੀ ਨਾ ਬੈਠਾ ਲਇਆ,,
ਕਾਨੂਨ ਬਣੇ ਨੈ ਸਬ ਆਮ ਬੰਦੇ ਲਈ "JB"
ਅਮੀਰ ਤਾਂ ਇਹਨਾ ਨਾਲ ਖੇਡਦੇ ਅੱਜ ਵੀ ਆ ਦੋਸਤੋ
ਬੱਸ ਰੰਗ ਚਮੜੀ ਦਾ ਬਦਲਿਆ, ਗੁਲਾਮ ਤਾਂ ਅਸੀਂ ਅੱਜ ਵੀ ਆ ਦੋਸਤੋ......

Saturday, April 24, 2010

Maut te zindagi di salaah

Teri thaaa,, dass kihnu bithawa mein

Suyi dhaaga, dil chandre nu seen lyi..

Maut wall dhukkda har raah sajjna

Kyu hassyan wall muh karda e

Ki kho le gya we...

Ki hoya j kalle ho gye..

Kayi saal ho gye.....

Bewafa jaa majboor

Sadde dil da ki kasoor dass de

Shiv kumar batalvi

Few lines on Shiv Kumar Batalvi...