100 ਚੋ 99 ਰੁਲਦੇ ਮਿੱਟੀ ਚ
ਕੋਈ ਇੱਕ ਅੱਧਾ ਇ ਲਿਸ਼ਕਦਾ
ਕਿੰਨ੍ਹੇ ਲੁਟੇ ਕਿੰਨ੍ਹੇ ਉੱਜੜੇ ਹਿਸਾਬ ਨੀ ਲੱਗਣਾ
ਕਮਲਿਆ ਖਾਤਾ ਬੜਾ ਪੁਰਾਣਾ ਇਸ਼ਕ ਦਾ
No comments:
Post a Comment