Thursday, June 13, 2024

dhokhebaaz

ਹਰ ਸੱਚ ਵੀ ਚੰਗਾ ਹੁੰਦਾ ਨਹੀਂ 
ਤੇ ਬੇਪਰਦਾ ਕਰੀਦੇ ਸਾਰੇ ਰਾਜ ਨਹੀਂ 
ਧੋਖੇਬਾਜ਼ ਤੂੰ ਵੀ ਸੀ ਧੋਖੇਬਾਜ਼ ਮੈਂ ਵੀ ਆ 
ਬੱਸ ਟਕੀ ਲਪੇਟੀ ਸਾਰੀ ਦੁਨੀਆਂ 
ਦੱਸ ਮੈਨੂੰ ਏਥੇ ਕਿਹੜਾ ਧੋਖੇਬਾਜ਼ ਨਹੀਂ 

No comments:

Post a Comment